Punjab Agriculture University Admission 2024:ਫਾਰਮ ਮਿਤੀਆਂ, ਰਜਿਸਟਰੇਸ਼ਨ ਪ੍ਰਕਿਰਿਆ

Punjab Agriculture University Admission 2024: PAU,Ludhiana ਪੰਜਾਬ ਦੀ ਸਭ ਤੋਂ ਵੱਡੀ ਐਗਰੀਕਲਚਰ ਯੂਨੀਵਰਸਿਟੀ ਨੇ ਆਪਣੇ ਐਜੂਕੇਸ਼ਨ ਪੋਰਟਲ https://www.pau.edu/ ਤੇ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਵਿਦਿਆਰਥੀ ਆਪਣਾ ਐਡਮਿਸ਼ਨ ਫਾਰਮ 24 ਮਈ 2024 ਤੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ,ਲੁਧਿਆਣਾ ਦੀ ਅਧਿਕਾਰੀ ਵੈਬਸਾਈਟ https://www.pau.edu/ ਤੇ ਜਾ ਕੇ ਭਰ ਸਕਦੇ ਹਨ।

ਪੀਏਯੂ,ਲੁਧਿਆਣਾ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।ਵਿਦਿਆਰਥੀ ਆਪਣਾ ਫੋਰਮ ਏਪੀਐਮਐਸ (APMS)ਪੋਰਟਲ PAU Admissions – 2024-25 ਤੇ ਜਾ ਕੇ ਭਰ ਸਕਦੇ ਹਨ।

ਪੰਜਾਬ ਐਗਰੀਕਲਚਰ ਯੂਨੀਵਰਸਿਟੀ 2024 ਦੀ ਐਡਮਿਸ਼ਨ ਬੱਲੋਵਾਲ ਸੌਂਕਰੀ ਐਂਟਰੈਂਸ ਟੈਸਟ Ballowal Saunkhri Entrance Test (BSET) ਬੀਐਸਸੀਟੀ ਦੁਆਰਾ ਲਈ ਜਾਵੇਗੀ।ਇਹ ਐਂਟਰੈਂਸ ਟੈਸਟ 11 ਜੂਨ,2024 ਨੂੰ ਹੋਵੇਗਾ।

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣ ਲਈ ਜੋ ਵੀ ਦਾਖਲਾ ਪ੍ਰਕਿਰਿਆ ਹੈ ਇਸ ਆਰਟੀਕਲ ਵਿੱਚ ਤੁਹਾਨੂੰ ਹਰ ਤਰੀਕੇ ਨਾਲ ਗਾਈਡ ਕੀਤਾ ਜਾਵੇਗਾ। ਇਸ ਵਿੱਚ ਐਡਮਿਸ਼ਨ ਦੀ ਤਾਰੀਕ, ਫਾਰਮ ਫੀਸ, ਐਂਟਰਂਸ ਟੈਸਟ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਇਸ ਕਰਕੇ ਇਸ ਆਰਟੀਕਲ ਨੂੰ ਪੂਰਾ ਪੜੋ।

Punjab Agriculture University Admission 2024 Overview: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾਖਲਾ 2024 ਸੰਖੇਪ ਜਾਣਕਾਰੀ

Punjab Agriculture University Admission 2024 important dates: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾਖਲਾ 2024 ਦੀਆਂ ਮਹੱਤਵਪੂਰਨ ਤਾਰੀਖਾਂ

EventsDates
ਏਡਮਿਸ਼ਨ ਫਾਰਮ ਦੀ ਅੰਤਿਮ ਮਿਤੀ24.05.2024
1000/- ਰੁਪਏ ਦੀ ਲੇਟ ਫੀਸ ਦੇ ਨਾਲ ਬਿਨੈ-ਪੱਤਰ ਜਮ੍ਹਾਂ ਕਰਨ ਦੀ ਆਖਰੀ ਮਿਤੀ 31.05.2024
Ballowal Saunkhri Entrance Test (BSET)– ਬੱਲੋਵਾਲ ਸੌਂਕਰੀ ਐਂਟਰੈਂਸ ਟੈਸਟ11.06.2024

Punjab Agriculture University Admission 2024 Form fees : ਦਾਖਲਾ ਫਾਰਮ ਫੀਸ

Form- ਫਾਰਮFees- ਫੀਸ
PAU,Ludhiana ਦਾਖਲਾ ਫਾਰਮ3500
Also Check: All Punjab College Admissions 2024

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾਖਲਾ ਫਾਰਮ ਦੀ ਸੰਪੂਰਨ ਜਾਣਕਾਰੀ: PAU Admission 2024-25 ਕੋਰਸਾਂ ਦਾ ਵੇਰਵਾ

Punjab Agriculture University Courses Fees Structure:ਕੋਰਸ ਫੀਸਾਂ ਦਾ ਸਟਰਕਚਰ

ਵਿਦਿਆਰਥੀ ਫੀਸ ਸਟਰਕਚਰ ਦੀ ਜਾਣਕਾਰੀ ਲਈ ਇਸ ਪੀਡੀਐਫ (PDF Download) ਨੂੰ ਡਾਊਨਲੋਡ ਕਰ ਸਕਦੇ ਹਨ।

Ballowal Saunkhri Entrance Test (BSET)/ MET Syllabus

Punjab Agriculture University Admission 2024 ਮਾਸਟਰ ਐਂਟਰੈਂਸ ਟੈਸਟ (MET) ਦਾ ਸਿਲੇਬਸ ਡਾਊਨਲੋਡ ਕਰਨ ਲਈ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ।

Download –MET Entrance Test Syllabus 2024

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਦਾਖਲਾ ਫਾਰਮ ਕਿਵੇਂ ਭਰੀਏ ?

ਪੀਏਯੂ ਲੁਧਿਆਣਾ ਦਾ ਦਾਖਲਾ ਫਾਰਮ ਭਰਨ ਲਈ ਹੇਠ ਲਿਖੇ ਸਟੈਪਸ ਨੂੰ ਫੋਲੋ ਕਰੋ:

  • ਸਭ ਤੋਂ ਪਹਿਲਾਂ ਪੀਏਯੂ ਦੀ ਅਧਿਕਾਰੀ ਤੋਂ ਵੈੱਬਸਾਈਟ https://www.pau.edu/ ਤੇ ਜਾਓ
  • ਉਸ ਤੋਂ ਬਾਅਦ ਇੰਸਟਰਕਸ਼ਨ ਨੂੰ ਚੰਗੀ ਤਰ੍ਹਾਂ ਪੜੋ ਅਤੇ ਆਪਣਾ ਐਪਲੀਕੇਸ਼ਨ ਫਾਰਮ ਫਿਲ ਕਰੋ।
  • ਉਸ ਤੋਂ ਬਾਅਦ ਅੰਡਰ ਗ੍ਰੈਜੂਏਟ ਜਾਂ ਪੀਐਸਟ ਗ੍ਰੈਜੂਏਟ ਕੋਰਸਾਂ ਲਈ ਅਪਲਾਈ ਕਰੋ।
  • ਆਪਣੀ ਬੇਸਿਕ ਡਿਟੇਲ ਭਰੋ
  • ਡਿਟੇਲ ਭਰਨ ਤੋਂ ਬਾਅਦ ਤੁਹਾਨੂੰ ਈਮੇਲ ਆਈਡੀ ਤੇ ਇੱਕ ਵੈਰੀਫਿਕੇਸ਼ਨ ਲਿੰਕ ਭੇਜਿਆ ਜਾਵੇਗਾ।
  • ਉਸ ਤੋਂ ਬਾਅਦ ਐਡ ਟੈਸਟ ਜਾਂ ਪ੍ਰੋਗਰਾਮ ਨੂੰ ਸਲੈਕਟ ਕਰੋ
  • ਆਪਣੀ ਫੋਟੋ ਅਤੇ ਸਿਗਨੇਚਰ ਅਪਲੋਡ ਕਰੋ
  • ਆਪਣੀ ਜਨਮ ਮਿਤੀ ਅਤੇ ਈਮੇਲ ਆਈਡੀ ਦੁਆਰਾ ਲੋਗਇਨ ਕਰੋ
  • ਫਾਰਮ ਦੀ ਪੇਮੈਂਟ ਕਰਕੇ ਆਪਣੇ ਫਾਰਮ ਦਾ ਪ੍ਰਿੰਟ ਆਊਟ ਕੱਢ ਲਓ।

ਨੋਟ : ਐਡਮਿਟ ਕਾਰਡ ਪੇਪਰ ਤੋਂ ਸੱਤ ਦਿਨ ਪਹਿਲਾਂ ਜਾਰੀ ਕੀਤਾ ਜਾਵੇਗਾ

Also Check: Govt Brjindra College Faridkot Admission 2024

Punjab Agriculture University Admission 2024 Important Links

ਪੀਏਯੂ ਲੁਧਿਆਣਾ ਦਾ ਔਨਲਾਈਨ ਦਾਖਲਾ ਫਾਰਮ ਭਰਨ ਦਾ ਲਿੰਕ Online Admission
ਪੀਏਯੂ ਲੁਧਿਆਣਾ ਦਾ ਆਫਲਾਈਨ ਦਾਖਲਾ ਫਾਰਮ ਭਰਨ ਦਾ ਲਿੰਕ Offline Form Link
Official Website https://www.pau.edu/
ਵਧੇਰੇ ਜਾਣਕਾਰੀ ਲਈ ਦੇਖੋpunjabjobadda.com
Join WhatsApp ChannelChannel Link

Punjab Agriculture University Admission 2024 Frequently Asked Questions

What is official webiste of PAU,Ludhiana?

The official Website of PAU, Ludhiana is https://www.pau.edu/

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਖਲਾ ਪ੍ਰਕਿਰਿਆ ਕੀ ਹੈ?

ਪੰਜਾਬ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਖਲਾ ਲੈਣ ਲਈ ਬੱਲੋਵਾਲ ਸੌਂਕਰੀ ਐਂਟਰੈਂਸ ਟੈਸਟ Ballowal Saunkhri Entrance Test (BSET) ਬੀਐਸਸੀਟੀ ਦੇਣਾ ਪੈਂਦਾ ਹੈ ਜਿਸ ਦੀ ਮੈਰਿਟ ਲਿਸਟ ਤੋਂ ਬਾਅਦ ਦਾਖਲਾ ਹੋ ਜਾਂਦਾ ਹੈ। ਵਧੇਰੀ ਜਾਣਕਾਰੀ ਲਈ ਵਿਦਿਆਰਥੀ ਪੀਏਯੂ ਦੀ ਓਫਿਸ਼ੀਅਲ ਵੈਬਸਾਈਟ https://www.pau.edu/ ਤੇ ਜਾਕੇ ਪਤਾ ਕਰ ਸਕਦੇ ਹਨ।

Punjab Agriculture University,Ludhiana ਐਡਮਿਸ਼ਨ ਫਾਰਮ ਭਰਨ ਦੀ ਆਖਰੀ ਮਿਤੀ ਕੀ ਹੈ?

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 24 ਮਈ ਹੈ।

1 thought on “Punjab Agriculture University Admission 2024:ਫਾਰਮ ਮਿਤੀਆਂ, ਰਜਿਸਟਰੇਸ਼ਨ ਪ੍ਰਕਿਰਿਆ”

Leave a comment

Exit mobile version