Govt Barjindra College Faridkot Admission,ਔਨਲਾਈਨ ਦਾਖਲਾ ਫਾਰਮ 2024, ਮਿਤੀਆਂ, ਕਾਉਂਸਲਿੰਗ ਸ਼ਡਿਊਲ

Barjindra College Faridkot: ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਦੀ ਰਜਿਸਟ੍ਰੇਸ਼ਨ, ਅਤੇ ਆਨਲਾਈਨ ਦਾਖਲਾ ਫਾਰਮ 15 ਮਈ 2024 ਤੋਂ ਸ਼ੁਰੂ ਹੋਣਗੇ।

ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਪੰਜਾਬੀ ਯੂਨੀਵਰਸਿਟੀ,ਪਟਿਆਲਾ ਨਾਲ ਮਾਨਤਾ ਪ੍ਰਾਪਤ ਹੈ। ਵਿਦਿਆਰਥੀ ਸਰਕਾਰੀ ਬ੍ਰਜਿੰਦਰਾ ਕਾਲਜ,ਫਰੀਦਕੋਟ(GBC Faridkot) ਵਿੱਚ ਆਪਣੇ ਦਾਖਲੇ ਲਈ ਰਜਿਸਟ੍ਰੇਸ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਉਮੀਦਵਾਰ ਕਰ ਰਹੇ ਹਨ।

ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਬਰਜਿੰਦਰਾ ਕਾਲਜ ਐਡਮਿਸ਼ਨ ਸ਼ੁਰੂ ਹੋਣ ਦੀ ਜਾਣਕਾਰੀ ਸਭ ਤੋਂ ਪਹਿਲਾਂ ਇਸ ਆਰਟੀਕਲ ਦੁਆਰਾ punjabjobadda.com ਤੇ ਦਿੱਤੀ ਜਾਵੇਗੀ। ਇਸ ਕਰਕੇ ਇਸ ਆਰਟੀਕਲ ਨੂੰ ਬੁੱਕ ਮਾਰਕ Bookmark ਕਰਕੇ ਆਪਣੇ ਫੋਨ ਵਿੱਚ ਰੱਖ ਲਿਆ ਜਾਵੇ ਜੀ।

Govt Brjindra college,Faridkot ਇੱਕ ਮੰਨਿਆ ਪਰਮੰਨਿਆ ਸਰਕਾਰੀ ਕਾਲਜ ਹੈ ਜੋ ਕਿ ਆਸ ਪਾਸ ਦੇ ਇਲਾਕੇ ਵਿੱਚ ਆਪਣੇ ਨਾਮ ਨਾਲ ਜਾਣਿਆ ਜਾਂਦਾ ਹੈ।ਸਰਕਾਰੀ ਬਰਜਿੰਦਰਾ ਕਾਲਜ ਵਿੱਚ ਸਾਲ 2024 ਲਈ ਦਾਖਲਾ ਫਾਰਮ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਧਿਕਾਰਿਤ ਵੈਬਸਾਈਟ https://admission.punjab.gov.in ਦੁਆਰਾ ਕੀਤੇ ਜਾਣਗੇ।

Barjindra College Faridkot ਆਨਲਾਈਨ ਐਡਮਿਸ਼ਨ ਫਾਰਮ ਭਰਨ ਦੀ ਅੰਤਿਮ ਮਿਤੀ 25 ਜੂਨ ਹੈ।

ਸਰਕਾਰੀ ਬਰਜਿੰਦਰਾ ਕਾਲਜ,ਫਰੀਦਕੋਟ Barjindra College Faridkot ਕੋਰਸਾਂ ਦੀਆਂ ਵੱਖ-ਵੱਖ ਪੇਸ਼ਕਸ਼ਾਂ ਕਰਦਾ ਹੈ ਜੋ ਇਸ ਪ੍ਰਕਾਰ ਹੈ:

ਅੰਡਰਗਰੈਜੂਏਟ ਕੋਰਸ:

ਬੀ.ਏ. , B.sc.(ਮੈਡੀਕਲ), B.sc.NonMedical, B.sc.Hons.Agriculture, B.com, BCA ਸੈਲਫ ਫਾਈਨਾਂਸ

ਪੋਸਟ-ਗ੍ਰੈਜੂਏਟ ਕੋਰਸ:

ਐਮ.ਏ.ਪੰਜਾਬੀ, ਐਮ.ਏ. ਇਕਨਾਮਿਕਸ, ਐਮ.ਏ. ਅੰਗਰੇਜ਼ੀ, ਐਮ.ਏ. ਮਿਊਜ਼ਿਕ ਵੋਕਲ, ਐਮ.ਏ. ਕੈਮਿਸਟਰੀ ਸੈਲਫ਼ ਫਾਇਨਾਂਸ।

ਪੰਜਾਬੀ ਯੂਨੀਵਰਸਿਟੀ ਪੰਜਾਬ ਦਾਖਲਾ ਪੋਰਟਲ ਦੁਆਰਾ ਉਹਨਾਂ ਦੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਲਈ ਆਨਲਾਈਨ ਦਾਖਲੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਪੂਰੇ ਪੰਜਾਬ ਦੇ ਕਾਲਜਾਂ ਲਈ ਦਾਖਲੇ ਦੀ ਪੇਸ਼ਕਸ਼ ਕਰਦੀ ਹੈ। Barjindra College Faridkot ਦੇ ਦਾਖਲਾ ਫਾਰਮ ਵੀ ਇਸੇ ਪੋਰਟਲ ਦੁਆਰਾ ਹੀ ਕੀਤੇ ਜਾਣਗੇ।

Barjindra College Faridkot Admission 2024: ਬਰਜਿੰਦਰਾ ਕਾਲਜ ਫਰੀਦਕੋਟ ਦਾਖਲਾ 2024 ਸੰਖੇਪ ਜਾਣਕਾਰੀ

Barjindra College Faridkot Admission Important Dates: ਬਰਜਿੰਦਰਾ ਕਾਲਜ ਫਰੀਦਕੋਟ ਦੇ ਦਾਖਲੇ ਦੀਆਂ ਜ਼ਰੂਰੀ ਤਰੀਕਾਂ

ਪੋਸਟ ਗ੍ਰੈਜੂਏਟ ਕੋਰਸ ਲਈ ਤਾਰੀਕਾਂ

Barjindra College Faridkot Online Admission Fees
ਬਰਜਿੰਦਰਾ ਕਾਲਜ ਫਰੀਦਕੋਟ ਦਾਖਲਾ ਫੀਸ

Brijindra College Faridkot Courses

Barjindra College Faridkot Fees for All Courses

ਸਾਰੇ ਕੋਰਸਾਂ ਲਈ ਬ੍ਰਜਿੰਦਰਾ ਕਾਲਜ ਦੀਆਂ ਫੀਸਾਂ ਹੇਠ ਲਿਖੇ ਅਨੁਸਾਰ ਹੈ:

Barjindra College Faridkot Selection Process: ਬਰਜਿੰਦਰਾ ਕਾਲਜ ਫਰੀਦਕੋਟ ਦਾਖਲਾ ਪ੍ਰਕਿਰਿਆ

ਬ੍ਰਿਜਿੰਦਰਾ ਕਾਲਜ ਫਰੀਦਕੋਟ ਦਾਖਲਾ 2024 ਦੀ ਚੋਣ ਪ੍ਰਕਿਰਿਆ ਵਿੱਚ ਹੇਠ ਲਿਖੇ ਪੜਾਅ ਸ਼ਾਮਲ ਹਨ:

  • ਵਿਦਿਆਰਥੀਆਂ ਨੂੰ ਪੰਜਾਬ ਦਾਖਲਾ ਪੋਰਟਲ ‘ਤੇ ਆਨਲਾਈਨ ਦਾਖਲਾ ਫਾਰਮ ਭਰਨਾ ਹੋਵੇਗਾ।
  • ਸਬੰਧਤ ਕੋਰਸ ਲਈ ਦਾਖਲਾ ਫਾਰਮ ਭਰਨ ਤੋਂ ਬਾਅਦ ਨੰਬਰ ਦੇ ਆਧਾਰ ‘ਤੇ ਮੈਰਿਟ ਸੂਚੀ ਬਣਾਈ ਜਾਵੇਗੀ
  • ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ ਵੱਲੋਂ ਵਿਦਿਆਰਥੀਆਂ ਨੂੰ ਕਾਉਂਸਲਿੰਗ ਸ਼ਡਿਊਲ ਦੀ ਸੂਚਨਾ ਦਿੱਤੀ ਜਾਵੇਗੀ
  • ਪੂਰਾ ਹੋਣ ਤੋਂ ਬਾਅਦ, ਵਿਦਿਆਰਥੀਆਂ ਨੂੰ ਦਾਖਲਾ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਾਲਜ ਵਿੱਚ ਆਪਣੇ ਜਰੂਰੀ ਡਾਕੂਮੈਟਾਂ ਦੀਆ ਫੋਟੋ ਕਾਪੀਆਂ ਕਾਲਜ ਵਿੱਚ ਜਮ੍ਹਾਂ ਕਰਵਾਉਣੀਆਂ ਹਨ।

Documents Required for Brijindra College Faridkot Admission ਬ੍ਰਜਿੰਦਰਾ ਕਾਲਜ ਫਰੀਦਕੋਟ ਦੇ ਦਾਖਲੇ ਲਈ ਲੋੜੀਂਦੇ ਦਸਤਾਵੇਜ਼

Documents Needed For Under Courses courses SC/ BC Category SC/BC ਸ਼੍ਰੇਣੀ Students

Documents Needed For Under Gradaute courses General Category ਜਨਰਲ ਸ਼੍ਰੇਣੀ Students

Also Read: PSEB Class 8th Result 2024

Barjindra College Faridkot Contact Number: ਬਰਜਿੰਦਰਾ ਕਾਲਜ ਫਰੀਦਕੋਟ ਸੰਪਰਕ ਨੰਬਰ

Barjindra College Faridkot Important Links: ਬਰਜਿੰਦਰਾ ਕਾਲਜ ਫਰੀਦਕੋਟ ਮਹੱਤਵਪੂਰਨ ਲਿੰਕ

ਬ੍ਰਜਿੰਦਰਾ ਕਾਲਜ ਫਰੀਦਕੋਟ ਔਨਲਾਈਨ ਦਾਖਲਾ ਲਿੰਕ ਜਾਂ
ਆਨਲਾਈਨ ਦਾਖਲਾ ਪੋਰਟਲ ਪੰਜਾਬ ਲਿੰਕ
Online Admission
Admission Started
Punjab Admission Portal Candidate LoginLogin
ਬ੍ਰਿਜਿੰਦਰਾ ਕਾਲਜ ਫਰੀਦਕੋਟ ਦੀ ਅਧਿਕਾਰਤ ਵੈੱਬਸਾਈਟhttp://gcfdk.org
Govt brijindra college faridkot student login/ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦਾ ਵਿਦਿਆਰਥੀ ਲੌਗਇਨStudent Login
ਵਧੇਰੇ ਜਾਣਕਾਰੀ ਲਈ ਦੇਖੋpunjabjobadda.com
Join WhatsApp ChannelChannel Link

How To Fill barjindra college faridkot Online Admission Form? ਆਨਲਾਈਨ ਦਾਖਲਾ ਫਾਰਮ ਕਿਵੇਂ ਭਰਨਾ ਹੈ?

Barjindra College Faridkot Online Admission ਫਾਰਮ ਭਰਨ ਲਈ ਥੱਲੇ ਦਿੱਤੇ ਗਏ ਸਟੈਪਸ ਨੂੰ ਫੋਲੋ ਕਰਨਾ ਹੈ:

  • ਸਭ ਤੋਂ ਪਹਿਲਾਂ ਵਿਦਿਆਰਥੀ ਨੂੰ ਆਨਲਾਈਨ ਐਡਮਿਸ਼ਨ ਪੋਰਟਲ ਤੇ ਰਜਿਸਟਰ ਕਰਨਾ ਹੋਵੇਗਾ
  • ਰਜਿਸਟਰੇਸ਼ਨ ਇਕਦਮ ਸਹੀ ਹੋਣਾ ਚਾਹੀਦਾ ਹੈ ਨਹੀਂ ਤਾਂ barjindra college faridkot ਐਡਮਿਸ਼ਨ ਕੈਂਸਲ ਹੋ ਸਕਦਾ ਹੈ
  • ਆਪਣੇ ਵੇਰਵਿਆਂ ਨੂੰ ਵੈੱਬਸਾਈਟ ‘ਤੇ ਦਿੱਤੇ ਲਿੰਕ ‘ਤੇ ਰਜਿਸਟਰ ਕਰੋ ਜਾਂ ਪੰਜਾਬ ਕਾਲਜਾਂ ਦੇ ਦਾਖਲਾ ਪੋਰਟਲ ‘ਤੇ ਜਾਓ https://admission.punjab.gov.in/index
  • ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਆਈਡੀ/ਪਾਸਵਰਡ ਨਾਲ ਲੌਗਇਨ ਮਿਲੇਗਾ
  • ਲਾਗਿਨ ਕਰਕੇ ਅਤੇ ਨਿੱਜੀ ਵੇਰਵੇ ਭਰੋ
  • ਦਾਖਲਾ ਸ਼੍ਰੇਣੀ ਚੁਣੋ
  • ਅਧਿਐਨ ਕਰਨ ਲਈ ਵਿਸ਼ੇ ਚੁਣੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਕਾਲਜ ਵਿੱਚ ਸਹੀ ਢੰਗ ਨਾਲ ਭਰਿਆ ਪ੍ਰਾਸਪੈਕਟਸ ਫਾਰਮ ਦਸਤਾਵੇਜ਼ਾਂ ਨਾਲ ਜਮ੍ਹਾਂ ਕਰੋ

Frequently Asked Questions? ਅਕਸਰ ਪੁੱਛੇ ਜਾਣ ਵਾਲੇ ਸਵਾਲ?

ਬ੍ਰਿਜਿੰਦਰਾ ਕਾਲਜ ਫਰੀਦਕੋਟ ਲਈ ਆਨਲਾਈਨ ਦਾਖਲਾ ਫਾਰਮ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ ਕਦੋਂ ਹੈ?

ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਆਨਲਾਈਨ ਦਾਖਲਾ ਫਾਰਮ 15 ਮਈ, 2024 ਤੋਂ ਸ਼ੁਰੂ ਹੋਣਗੇ

ਬ੍ਰਜਿੰਦਰਾ ਕਾਲਜ ਫਰੀਦਕੋਟ ਲਈ ਔਨਲਾਈਨ ਦਾਖਲਾ ਫਾਰਮਾਂ ਦੀ ਫੀਸ ਕਿੰਨੀ ਹੈ?

ਸਾਰੇ ਉਮੀਦਵਾਰਾਂ ਲਈ ਆਨਲਾਈਨ ਦਾਖਲਾ ਜਾਂ ਰਜਿਸਟ੍ਰੇਸ਼ਨ ਫੀਸ 200 ਰੁਪਏ ਹੈ।

ਬਰਜਿੰਦਰਾ ਕਾਲਜ ਫਰੀਦਕੋਟ ਕਿਸ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਹੈ?

ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਮਾਨਤਾ ਪ੍ਰਾਪਤ ਹੈ

2 thoughts on “Govt Barjindra College Faridkot Admission,ਔਨਲਾਈਨ ਦਾਖਲਾ ਫਾਰਮ 2024, ਮਿਤੀਆਂ, ਕਾਉਂਸਲਿੰਗ ਸ਼ਡਿਊਲ”

Leave a comment

Exit mobile version