Barjindra College Faridkot: ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਦੀ ਰਜਿਸਟ੍ਰੇਸ਼ਨ, ਅਤੇ ਆਨਲਾਈਨ ਦਾਖਲਾ ਫਾਰਮ 15 ਮਈ 2024 ਤੋਂ ਸ਼ੁਰੂ ਹੋਣਗੇ।
ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਪੰਜਾਬੀ ਯੂਨੀਵਰਸਿਟੀ,ਪਟਿਆਲਾ ਨਾਲ ਮਾਨਤਾ ਪ੍ਰਾਪਤ ਹੈ। ਵਿਦਿਆਰਥੀ ਸਰਕਾਰੀ ਬ੍ਰਜਿੰਦਰਾ ਕਾਲਜ,ਫਰੀਦਕੋਟ(GBC Faridkot) ਵਿੱਚ ਆਪਣੇ ਦਾਖਲੇ ਲਈ ਰਜਿਸਟ੍ਰੇਸ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਉਮੀਦਵਾਰ ਕਰ ਰਹੇ ਹਨ।
ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਬਰਜਿੰਦਰਾ ਕਾਲਜ ਐਡਮਿਸ਼ਨ ਸ਼ੁਰੂ ਹੋਣ ਦੀ ਜਾਣਕਾਰੀ ਸਭ ਤੋਂ ਪਹਿਲਾਂ ਇਸ ਆਰਟੀਕਲ ਦੁਆਰਾ punjabjobadda.com ਤੇ ਦਿੱਤੀ ਜਾਵੇਗੀ। ਇਸ ਕਰਕੇ ਇਸ ਆਰਟੀਕਲ ਨੂੰ ਬੁੱਕ ਮਾਰਕ Bookmark ਕਰਕੇ ਆਪਣੇ ਫੋਨ ਵਿੱਚ ਰੱਖ ਲਿਆ ਜਾਵੇ ਜੀ।
Govt Brjindra college,Faridkot ਇੱਕ ਮੰਨਿਆ ਪਰਮੰਨਿਆ ਸਰਕਾਰੀ ਕਾਲਜ ਹੈ ਜੋ ਕਿ ਆਸ ਪਾਸ ਦੇ ਇਲਾਕੇ ਵਿੱਚ ਆਪਣੇ ਨਾਮ ਨਾਲ ਜਾਣਿਆ ਜਾਂਦਾ ਹੈ।ਸਰਕਾਰੀ ਬਰਜਿੰਦਰਾ ਕਾਲਜ ਵਿੱਚ ਸਾਲ 2024 ਲਈ ਦਾਖਲਾ ਫਾਰਮ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਧਿਕਾਰਿਤ ਵੈਬਸਾਈਟ https://admission.punjab.gov.in ਦੁਆਰਾ ਕੀਤੇ ਜਾਣਗੇ।
Barjindra College Faridkot ਆਨਲਾਈਨ ਐਡਮਿਸ਼ਨ ਫਾਰਮ ਭਰਨ ਦੀ ਅੰਤਿਮ ਮਿਤੀ 25 ਜੂਨ ਹੈ।
ਸਰਕਾਰੀ ਬਰਜਿੰਦਰਾ ਕਾਲਜ,ਫਰੀਦਕੋਟ Barjindra College Faridkot ਕੋਰਸਾਂ ਦੀਆਂ ਵੱਖ-ਵੱਖ ਪੇਸ਼ਕਸ਼ਾਂ ਕਰਦਾ ਹੈ ਜੋ ਇਸ ਪ੍ਰਕਾਰ ਹੈ:
ਅੰਡਰਗਰੈਜੂਏਟ ਕੋਰਸ:
ਬੀ.ਏ. , B.sc.(ਮੈਡੀਕਲ), B.sc.NonMedical, B.sc.Hons.Agriculture, B.com, BCA ਸੈਲਫ ਫਾਈਨਾਂਸ
ਪੋਸਟ-ਗ੍ਰੈਜੂਏਟ ਕੋਰਸ:
ਐਮ.ਏ.ਪੰਜਾਬੀ, ਐਮ.ਏ. ਇਕਨਾਮਿਕਸ, ਐਮ.ਏ. ਅੰਗਰੇਜ਼ੀ, ਐਮ.ਏ. ਮਿਊਜ਼ਿਕ ਵੋਕਲ, ਐਮ.ਏ. ਕੈਮਿਸਟਰੀ ਸੈਲਫ਼ ਫਾਇਨਾਂਸ।
ਪੰਜਾਬੀ ਯੂਨੀਵਰਸਿਟੀ ਪੰਜਾਬ ਦਾਖਲਾ ਪੋਰਟਲ ਦੁਆਰਾ ਉਹਨਾਂ ਦੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਲਈ ਆਨਲਾਈਨ ਦਾਖਲੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਪੂਰੇ ਪੰਜਾਬ ਦੇ ਕਾਲਜਾਂ ਲਈ ਦਾਖਲੇ ਦੀ ਪੇਸ਼ਕਸ਼ ਕਰਦੀ ਹੈ। Barjindra College Faridkot ਦੇ ਦਾਖਲਾ ਫਾਰਮ ਵੀ ਇਸੇ ਪੋਰਟਲ ਦੁਆਰਾ ਹੀ ਕੀਤੇ ਜਾਣਗੇ।
Barjindra College Faridkot Admission 2024: ਬਰਜਿੰਦਰਾ ਕਾਲਜ ਫਰੀਦਕੋਟ ਦਾਖਲਾ 2024 ਸੰਖੇਪ ਜਾਣਕਾਰੀ
ਸੰਸਥਾ ਦਾ ਨਾਮ | Govt Brijindra College Faridkot ਸਰਕਾਰੀ ਬ੍ਰਜਿੰਦਰਾ ਕਾਲਜ ,ਫਰੀਦਕੋਟ |
ਮਾਨਤਾ ਪ੍ਰਾਪਤ | ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ |
ਸ਼੍ਰੇਣੀ | Online Admission |
ਬਰਜਿੰਦਰਾ ਕਾਲਜ ਫਰੀਦਕੋਟ ਅਧਿਕਾਰਤ ਵੈੱਬਸਾਈਟ | http://gcfdk.org |
ਬ੍ਰਜਿੰਦਰਾ ਕਾਲਜ ਫਰੀਦਕੋਟ Student Login or gbc student login | Student Login |
Location | ਫਰੀਦਕੋਟ |
Whatsapp Channel | Follow Whatsapp Channel |
Barjindra College Faridkot Admission Important Dates: ਬਰਜਿੰਦਰਾ ਕਾਲਜ ਫਰੀਦਕੋਟ ਦੇ ਦਾਖਲੇ ਦੀਆਂ ਜ਼ਰੂਰੀ ਤਰੀਕਾਂ
Events | Dates |
ਬਰਜਿੰਦਰਾ ਕਾਲਜ ਫਰੀਦਕੋਟ ਲਈ ਦਾਖਲਾ ਸ਼ੁਰੂ ਹੋਣ ਦੀ ਮਿਤੀ ਅੰਡਰ ਗ੍ਰੈਜੂਏਟ ਕੋਰਸ (ਬੀ.ਏ., ਬੀ.ਐੱਸ.ਸੀ. (ਮੈਡੀਕਲ), ਬੀ.ਐੱਸ.ਸੀ. ਨਾਨ-ਮੈਡੀਕਲ, ਬੀ.ਐੱਸ.ਸੀ. ਆਨਰਜ਼ ਐਗਰੀਕਲਚਰ, ਬੀ.ਕਾਮ, ਬੀ.ਸੀ.ਏ.) | 23.05.2024 Admission Started |
ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਅੰਡਰ ਗਰੈਜੂਏਟ ਕੋਰਸ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ | 25 June,2024 |
ਔਨਲਾਈਨ Document Verification ਦੀ ਤਾਰੀਕ | 26th June, 2024 – 30th June 2024 |
ਆਰਜ਼ੀ ਮੈਰਿਟ ਸੂਚੀ ਦਾ ਪ੍ਰਦਰਸ਼ਨ | 14th July, 2024 |
ਆਰਜ਼ੀ ਮੈਰਿਟ ਸੂਚੀਆਂ ਵਿੱਚ ਇਤਰਾਜ਼ਾਂ (Objection) ਨੂੰ ਦੂਰ ਕਰਨਾ | 6th to 7th July, 2024 |
ਫਾਈਨਲ ਮੈਰਿਟ ਸੂਚੀ ਦਾ ਪ੍ਰਦਰਸ਼ਨ-Final Merit List | 9th July, 2024 |
ਕਾਉਂਸਲਿੰਗ ਅਤੇ ਦਾਖਲੇ ਦਾ ਪਹਿਲਾ ਦੌਰ(First Round of Counselling) | 10th – 15th July 2024 |
ਔਨਲਾਈਨ ਓਪਨ ਕਾਉਂਸਲਿੰਗ ਦੀ ਸ਼ੁਰੂਆਤ | 18th July, 2024 |
Under Graduate ਔਨਲਾਈਨ ਓਪਨ ਕਾਉਂਸਲਿੰਗ ਦੀ ਆਖਰੀ ਮਿਤੀ | 24th July, 2024 |
ਵਿਦਿਆਰਥੀਆਂ ਲਈ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ (ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ) | 25th July, 2024 |
ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਲੇਟ ਫੀਸ (ਜੇ ਕੋਈ ਹੈ) ਨਾਲ ਦਾਖਲਾ ਸ਼ੁਰੂ ਕਰਨਾ | 1st August 2024 onwards |
ਪੋਸਟ ਗ੍ਰੈਜੂਏਟ ਕੋਰਸ ਲਈ ਤਾਰੀਕਾਂ
Events | Dates |
ਪੋਸਟ ਗ੍ਰੈਜੂਏਟ ਕੋਰਸ (ਐਮ.ਏ. ਪੰਜਾਬੀ, ਐਮ.ਏ. ਇਕਨਾਮਿਕਸ, ਐਮ.ਏ. ਅੰਗਰੇਜ਼ੀ, ਐਮ.ਏ. ਮਿਊਜ਼ਿਕ ਵੋਕਲ, ਐਮ.ਏ. ਕੈਮਿਸਟਰੀ ਸੈਲਫ ਫਾਇਨਾਂਸ) ਲਈ ਦਾਖਲਾ ਸ਼ੁਰੂ ਹੋਣ ਦੀ ਮਿਤੀ | 15 june,2024 |
ਪੋਸਟ ਗ੍ਰੈਜੂਏਟ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ | 7th July,2024 |
ਔਨਲਾਈਨ ਦਸਤਾਵੇਜ਼ ਤਸਦੀਕ ਦੀ ਤਾਰੀਕ | 8th July, 2024 – 10th July, 2024 |
ਆਰਜ਼ੀ ਮੈਰਿਟ ਸੂਚੀ ਦਾ ਪ੍ਰਦਰਸ਼ਨ | 12th July, 2024 |
ਆਰਜ਼ੀ ਮੈਰਿਟ ਸੂਚੀਆਂ ਵਿੱਚ ਇਤਰਾਜ਼ਾਂ (Objection) ਨੂੰ ਦੂਰ ਕਰਨਾ | 13 July, 2024 |
ਫਾਈਨਲ ਮੈਰਿਟ ਸੂਚੀ ਦਾ ਪ੍ਰਦਰਸ਼ਨ-Final Merit List | 15 July, 2024 |
ਕਾਉਂਸਲਿੰਗ ਅਤੇ ਦਾਖਲੇ ਦਾ ਪਹਿਲਾ ਦੌਰ(First Round of Counselling) | 16th July, 2024 – 24th July, 2024 |
ਔਨਲਾਈਨ ਓਪਨ ਕਾਉਂਸਲਿੰਗ ਦੀ ਸ਼ੁਰੂਆਤ | 27th July, 2024 |
Post Graduate ਔਨਲਾਈਨ ਓਪਨ ਕਾਉਂਸਲਿੰਗ ਦੀ ਆਖਰੀ ਮਿਤੀ | 8th August, 2024 |
ਵਿਦਿਆਰਥੀਆਂ ਲਈ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ (ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ) | 9th August, 2024 |
ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਲੇਟ ਫੀਸ (ਜੇ ਕੋਈ ਹੈ) ਨਾਲ ਦਾਖਲਾ ਸ਼ੁਰੂ ਕਰਨਾ | 10th August 2024 Onwards |
Barjindra College Faridkot Online Admission Fees
ਬਰਜਿੰਦਰਾ ਕਾਲਜ ਫਰੀਦਕੋਟ ਦਾਖਲਾ ਫੀਸ
ਕੋਰਸ | ਰਜਿਸਟ੍ਰੇਸ਼ਨ ਫੀਸ |
ਬਰਜਿੰਦਰਾ ਕਾਲਜ ਫਰੀਦਕੋਟ ਸਾਰੇ ਉਮੀਦਵਾਰਾਂ ਲਈ ਦਾਖਲਾ ਰਜਿਸਟ੍ਰੇਸ਼ਨ ਫੀਸ | Rs 200/- |
Brijindra College Faridkot Courses
Under Graduate Courses : ਅੰਡਰ ਗ੍ਰੈਜੂਏਟ ਕੋਰਸ
Course Name | ਕੋਰਸ | Number Of Seats | Course Type |
---|---|---|---|
B.A. | ਬੀ. ਏ. | 800 | Regular |
B.Sc. (Medical) | ਬੀ.ਐਸ.ਸੀ (ਮੈਡੀਕਲ) | 50 | Regular |
B.Sc. (Non-Medical) | ਬੀ.ਐਸ.ਸੀ (ਨਾਨ- ਮੈਡੀਕਲ) | 50 | Regular |
B.Sc. Hons (Agriculture) | ਬੀ.ਐਸ.ਸੀ ਆਨਰਜ਼ (ਖੇਤੀਬਾੜੀ) | 60 | Regular |
B.Com | ਬੀ. ਕਾਮ | 60 | Regular |
B.C.A. (Self Finance) | ਬੀ.ਸੀ.ਏ. | 50 | Self Finance |
Post Graduate Courses: ਪੋਸਟ ਗ੍ਰੈਜੂਏਟ ਕੋਰਸ
Course Name | ਕੋਰਸ | Number Of Seats | Course Type |
---|---|---|---|
M.A. (Punjabi) | ਐਮ.ਏ. (ਪੰਜਾਬੀ) | 40 | Regular |
M.A. (Economics) | ਐਮ.ਏ. (ਅਰਥ ਸ਼ਾਸਤਰ) | 40 | Regular |
M.A. (English) | ਐੱਮ. ਏ. (ਅੰਗ੍ਰੇਜ਼ੀ) | 30 | Self Finance |
M.A. (Music Vocal) | ਐੱਮ. ਏ. (ਮਿਊਜ਼ਿਕ ਵੋਕਲ) | 15 | Regular |
M.Sc. (Chemistry) Self Finance | ਐਮ. ਐਸ. ਸੀ. (ਕੈਮਿਸਟਰੀ) | 30 | Self Finance |
Barjindra College Faridkot Fees for All Courses
ਸਾਰੇ ਕੋਰਸਾਂ ਲਈ ਬ੍ਰਜਿੰਦਰਾ ਕਾਲਜ ਦੀਆਂ ਫੀਸਾਂ ਹੇਠ ਲਿਖੇ ਅਨੁਸਾਰ ਹੈ:
Barjindra College Faridkot Selection Process: ਬਰਜਿੰਦਰਾ ਕਾਲਜ ਫਰੀਦਕੋਟ ਦਾਖਲਾ ਪ੍ਰਕਿਰਿਆ
ਬ੍ਰਿਜਿੰਦਰਾ ਕਾਲਜ ਫਰੀਦਕੋਟ ਦਾਖਲਾ 2024 ਦੀ ਚੋਣ ਪ੍ਰਕਿਰਿਆ ਵਿੱਚ ਹੇਠ ਲਿਖੇ ਪੜਾਅ ਸ਼ਾਮਲ ਹਨ:
- ਵਿਦਿਆਰਥੀਆਂ ਨੂੰ ਪੰਜਾਬ ਦਾਖਲਾ ਪੋਰਟਲ ‘ਤੇ ਆਨਲਾਈਨ ਦਾਖਲਾ ਫਾਰਮ ਭਰਨਾ ਹੋਵੇਗਾ।
- ਸਬੰਧਤ ਕੋਰਸ ਲਈ ਦਾਖਲਾ ਫਾਰਮ ਭਰਨ ਤੋਂ ਬਾਅਦ ਨੰਬਰ ਦੇ ਆਧਾਰ ‘ਤੇ ਮੈਰਿਟ ਸੂਚੀ ਬਣਾਈ ਜਾਵੇਗੀ
- ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ ਵੱਲੋਂ ਵਿਦਿਆਰਥੀਆਂ ਨੂੰ ਕਾਉਂਸਲਿੰਗ ਸ਼ਡਿਊਲ ਦੀ ਸੂਚਨਾ ਦਿੱਤੀ ਜਾਵੇਗੀ
- ਪੂਰਾ ਹੋਣ ਤੋਂ ਬਾਅਦ, ਵਿਦਿਆਰਥੀਆਂ ਨੂੰ ਦਾਖਲਾ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਾਲਜ ਵਿੱਚ ਆਪਣੇ ਜਰੂਰੀ ਡਾਕੂਮੈਟਾਂ ਦੀਆ ਫੋਟੋ ਕਾਪੀਆਂ ਕਾਲਜ ਵਿੱਚ ਜਮ੍ਹਾਂ ਕਰਵਾਉਣੀਆਂ ਹਨ।
Documents Required for Brijindra College Faridkot Admission ਬ੍ਰਜਿੰਦਰਾ ਕਾਲਜ ਫਰੀਦਕੋਟ ਦੇ ਦਾਖਲੇ ਲਈ ਲੋੜੀਂਦੇ ਦਸਤਾਵੇਜ਼
Documents Needed For Under Courses courses SC/ BC Category SC/BC ਸ਼੍ਰੇਣੀ Students
ਅੰਡਰ ਗਰੈਜੂਟ ਕੋਰਸਾਂ SC/BC ਸ਼੍ਰੇਣੀ ਦੇ ਵਿਦਿਆਰਥੀਆਂ ਲਈ ਲੋੜੀਂਦੇ ਦਸਤਾਵੇਜ਼ |
---|
ਦਾਖਲਾ ਪ੍ਰਕਿਰਿਆ ਲਈ ਵਿਦਿਆਰਥੀਆਂ ਕੋਲ ਦਸਵੀਂ ਦਾ ਸਰਟੀਫਿਕੇਟ (10ਵਾਂ ਸਰਟੀਫਿਕੇਟ) ਹੋਣਾ ਲਾਜ਼ਮੀ ਹੈ। |
12ਵੀਂ ਪਾਸ ਸਰਟੀਫਿਕੇਟ ਜਾਂ 12ਵੀਂ ਦੇ Online Result ਨਤੀਜੇ ਦੀ ਕਾਪੀ। |
Character Certificate– ਚਰਿੱਤਰ ਸਰਟੀਫਿਕੇਟ (OPTIONAL) |
Adhaar Card-ਆਧਾਰ ਕਾਰਡ |
Bank Copy of Student- ਵਿਦਿਆਰਥੀ ਦੀ ਬੈਂਕ ਕਾਪੀ |
SC/BC ਸ਼੍ਰੇਣੀ ਦੇ ਵਿਦਿਆਰਥੀਆਂ ਕੋਲ SC/BC ਕਾਸਟ ਸਰਟੀਫਿਕੇਟ ਹੋਣਾ ਲਾਜ਼ਮੀ ਹੈ। |
SC/BC ਵਿਦਿਆਰਥੀਆਂ ਕੋਲ ਮੌਜੂਦਾ ਸਾਲ (2024) ਦਾ ਆਮਦਨ ਸਰਟੀਫਿਕੇਟ ਲਾਜਮੀ ਹੋਣਾ ਚਾਹੀਦਾ ਹੈ। |
Punjab Residence Certificate-ਪੰਜਾਬ ਰਿਹਾਇਸ਼ ਦਾ ਸਰਟੀਫਿਕੇਟ। |
Passport Size Photo– ਪਾਸਪੋਰਟ ਸਾਈਜ਼ ਫੋਟੋ। |
Documents Needed For Under Gradaute courses General Category ਜਨਰਲ ਸ਼੍ਰੇਣੀ Students
ਜਨਰਲ ਸ਼੍ਰੇਣੀ General category ਦੇ ਵਿਦਿਆਰਥੀਆਂ ਲਈ ਅੰਡਰ ਗਰੈਜੂਟ ਕੋਰਸਾਂ ਲਈ ਲੋੜੀਂਦੇ ਦਸਤਾਵੇਜ਼ |
---|
ਦਾਖਲਾ ਪ੍ਰਕਿਰਿਆ ਲਈ ਵਿਦਿਆਰਥੀਆਂ ਕੋਲ ਦਸਵੀਂ ਦਾ ਸਰਟੀਫਿਕੇਟ (10ਵਾਂ ਸਰਟੀਫਿਕੇਟ) ਹੋਣਾ ਲਾਜ਼ਮੀ ਹੈ। |
12ਵੀਂ ਪਾਸ ਸਰਟੀਫਿਕੇਟ ਜਾਂ 12ਵੀਂ ਦੇ Online Result ਨਤੀਜੇ ਦੀ ਕਾਪੀ। |
Character Certificate– ਚਰਿੱਤਰ ਸਰਟੀਫਿਕੇਟ (OPTIONAL) |
Adhaar Card-ਆਧਾਰ ਕਾਰਡ |
Bank Copy of Student- ਵਿਦਿਆਰਥੀ ਦੀ ਬੈਂਕ ਕਾਪੀ |
Punjab Residence Certificate-ਪੰਜਾਬ ਰਿਹਾਇਸ਼ ਦਾ ਸਰਟੀਫਿਕੇਟ। (ਜਰੂਰੀ ਨਹੀਂ) OPTIONAL |
Passport Size Photo– ਪਾਸਪੋਰਟ ਸਾਈਜ਼ ਫੋਟੋ। |
Also Read: PSEB Class 8th Result 2024
Barjindra College Faridkot Contact Number: ਬਰਜਿੰਦਰਾ ਕਾਲਜ ਫਰੀਦਕੋਟ ਸੰਪਰਕ ਨੰਬਰ
Barjindra College Faridkot Important Links: ਬਰਜਿੰਦਰਾ ਕਾਲਜ ਫਰੀਦਕੋਟ ਮਹੱਤਵਪੂਰਨ ਲਿੰਕ
ਬ੍ਰਜਿੰਦਰਾ ਕਾਲਜ ਫਰੀਦਕੋਟ ਔਨਲਾਈਨ ਦਾਖਲਾ ਲਿੰਕ ਜਾਂ ਆਨਲਾਈਨ ਦਾਖਲਾ ਪੋਰਟਲ ਪੰਜਾਬ ਲਿੰਕ | Online Admission Admission Started |
Punjab Admission Portal Candidate Login | Login |
ਬ੍ਰਿਜਿੰਦਰਾ ਕਾਲਜ ਫਰੀਦਕੋਟ ਦੀ ਅਧਿਕਾਰਤ ਵੈੱਬਸਾਈਟ | http://gcfdk.org |
Govt brijindra college faridkot student login/ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦਾ ਵਿਦਿਆਰਥੀ ਲੌਗਇਨ | Student Login |
ਵਧੇਰੇ ਜਾਣਕਾਰੀ ਲਈ ਦੇਖੋ | punjabjobadda.com |
Join WhatsApp Channel | Channel Link |
How To Fill barjindra college faridkot Online Admission Form? ਆਨਲਾਈਨ ਦਾਖਲਾ ਫਾਰਮ ਕਿਵੇਂ ਭਰਨਾ ਹੈ?
Barjindra College Faridkot Online Admission ਫਾਰਮ ਭਰਨ ਲਈ ਥੱਲੇ ਦਿੱਤੇ ਗਏ ਸਟੈਪਸ ਨੂੰ ਫੋਲੋ ਕਰਨਾ ਹੈ:
- ਸਭ ਤੋਂ ਪਹਿਲਾਂ ਵਿਦਿਆਰਥੀ ਨੂੰ ਆਨਲਾਈਨ ਐਡਮਿਸ਼ਨ ਪੋਰਟਲ ਤੇ ਰਜਿਸਟਰ ਕਰਨਾ ਹੋਵੇਗਾ
- ਰਜਿਸਟਰੇਸ਼ਨ ਇਕਦਮ ਸਹੀ ਹੋਣਾ ਚਾਹੀਦਾ ਹੈ ਨਹੀਂ ਤਾਂ barjindra college faridkot ਐਡਮਿਸ਼ਨ ਕੈਂਸਲ ਹੋ ਸਕਦਾ ਹੈ
- ਆਪਣੇ ਵੇਰਵਿਆਂ ਨੂੰ ਵੈੱਬਸਾਈਟ ‘ਤੇ ਦਿੱਤੇ ਲਿੰਕ ‘ਤੇ ਰਜਿਸਟਰ ਕਰੋ ਜਾਂ ਪੰਜਾਬ ਕਾਲਜਾਂ ਦੇ ਦਾਖਲਾ ਪੋਰਟਲ ‘ਤੇ ਜਾਓ https://admission.punjab.gov.in/index
- ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਆਈਡੀ/ਪਾਸਵਰਡ ਨਾਲ ਲੌਗਇਨ ਮਿਲੇਗਾ
- ਲਾਗਿਨ ਕਰਕੇ ਅਤੇ ਨਿੱਜੀ ਵੇਰਵੇ ਭਰੋ
- ਦਾਖਲਾ ਸ਼੍ਰੇਣੀ ਚੁਣੋ
- ਅਧਿਐਨ ਕਰਨ ਲਈ ਵਿਸ਼ੇ ਚੁਣੋ
- ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
- ਕਾਲਜ ਵਿੱਚ ਸਹੀ ਢੰਗ ਨਾਲ ਭਰਿਆ ਪ੍ਰਾਸਪੈਕਟਸ ਫਾਰਮ ਦਸਤਾਵੇਜ਼ਾਂ ਨਾਲ ਜਮ੍ਹਾਂ ਕਰੋ
Frequently Asked Questions? ਅਕਸਰ ਪੁੱਛੇ ਜਾਣ ਵਾਲੇ ਸਵਾਲ?
ਬ੍ਰਿਜਿੰਦਰਾ ਕਾਲਜ ਫਰੀਦਕੋਟ ਲਈ ਆਨਲਾਈਨ ਦਾਖਲਾ ਫਾਰਮ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ ਕਦੋਂ ਹੈ?
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਆਨਲਾਈਨ ਦਾਖਲਾ ਫਾਰਮ 15 ਮਈ, 2024 ਤੋਂ ਸ਼ੁਰੂ ਹੋਣਗੇ
ਬ੍ਰਜਿੰਦਰਾ ਕਾਲਜ ਫਰੀਦਕੋਟ ਲਈ ਔਨਲਾਈਨ ਦਾਖਲਾ ਫਾਰਮਾਂ ਦੀ ਫੀਸ ਕਿੰਨੀ ਹੈ?
ਸਾਰੇ ਉਮੀਦਵਾਰਾਂ ਲਈ ਆਨਲਾਈਨ ਦਾਖਲਾ ਜਾਂ ਰਜਿਸਟ੍ਰੇਸ਼ਨ ਫੀਸ 200 ਰੁਪਏ ਹੈ।
ਬਰਜਿੰਦਰਾ ਕਾਲਜ ਫਰੀਦਕੋਟ ਕਿਸ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਹੈ?
ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਮਾਨਤਾ ਪ੍ਰਾਪਤ ਹੈ
2 thoughts on “Govt Barjindra College Faridkot Admission,ਔਨਲਾਈਨ ਦਾਖਲਾ ਫਾਰਮ 2024, ਮਿਤੀਆਂ, ਕਾਉਂਸਲਿੰਗ ਸ਼ਡਿਊਲ”